ਜਦੋਂ ਮੈਂ ਗੀਤਾਂ ਨਾਲ ਆਪਣੀ ਆਤਮਾ ਪ੍ਰਸੰਨ ਕਰਦਾ ਹਾਂ ਜਾਂ ਐਵੇਂ ਚਾਂਦੀ ਦੀਆਂ ਤਾਰਾਂ ਛੇੜਦਾ ਹਾਂ ਤਾਂ ਕੋਈ ਹੁੰਦਾ ਹੈ ਜੋ ਨਾ-ਖੁਸ਼ ਹੋ ਜਾਂਦਾ ਹੈ। ਅਤੇ ਮੈਂ ਜਾਣਦਾ ਹਾਂ ਉਹ ਕੌਣ ਹੈ।