ਉਸਨੇ ਮੈਨੂੰ ਕਿਹਾ ਇਹ ਝੂਠ ਹੈ ਕਿ ਅਸੀਂ ਮੌਤ ਪਿਛੋਂ ਵੀ ਜਿਉਂਦੇ ਰਹਾਂਗੇ ਪਰ ਪਿਛੋਂ ਮੈਨੂੰ ਸੁਪਨਾ ਆਇਆ ਜਿਸ ਵਿਚ ਪੁਰਾਤਨ ਨਾਗ ਮੇਰੇ ਤੇ ਹੱਸ ਰਿਹਾ ਸੀ