ਮਾਸਕੋ ਸਮੇਂ ਦੇ, ਦੋ ਵਜੇ ਜਾਂ ਬਾਰਾਂ ਵਜੇ ਬਿਸਤਰੇ ਵਿਚ ਇਕੱਲਿਆਂ ਜਾ ਲੇਟਣਾ ਕਿੰਨਾ ਮਹਾਨ ਹੈ ਅਤੇ ਇਹ ਜਾਣ ਲੈਣਾ ਕਿ ਤੁਹਾਡੀ ਕਿਸੇ ਪ੍ਰਤਿ ਕੋਈ ਜ਼ੁੰਮੇਵਾਰੀ ਨਹੀਂ। ਤੁਹਾਡਾ ਸ਼ਾਇਰ ਅਜਕਲ੍ਹ ਇਸੇ ਤਰ੍ਹਾਂ ਦੀ ਜ਼ਿੰਦਗੀ ਜੀਅ ਰਿਹਾ ਹੈ