ਧਰਤੀ ਤੇ ਬਰਫ ਦਾ ਪ੍ਰਚੰਡ ਤੂਫਾਨ ਚੱਲ ਰਿਹੈ ਤੇ ਮੈਂ ਨਿਘੇ ਕੰਬਲ ਹੇਠ ਵੀ ਠੰਢ ਨਾਲ ਠੁਰ ਠੁਰ ਕਰ ਰਿਹਾਂ ਜਦੋਂ ਮੈਂ ਆਪਣੇ ਦੋਸਤਾਂ ਨੂੰ ਮਿਲਦਾਂ ਓਦੋਂ ਵੀ ਠੰਢਾ ਹੁੰਦਾ ਹਾਂ ਕਿਉਂਕਿ ਹਰ ਮਨੁੱਖ ਹੀ ਬਰਫ ਵਾਂਗ ਠੰਢਾ ਠਾਰ ਹੈ।